ਰਾਮੁ ਰਮਹੁ ਬਡਭਾਗੀਹੋ ਜਲਿ ਥਲਿ ਮਹੀਅਲਿ ਸੋਇ ॥ ਨਾਨਕ ਨਾਮਿ ਅਰਾਧਿਐ ਬਿਘਨੁ ਨ ਲਾਗੈ ਕੋਇ ॥੨॥
ਗੁਰੂ ਪਿਆਰੀ ਸਾਧ ਸੰਗਤ ਜੀਓ !
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਾਧ ਸੰਗਤ ਜੀ,ਗੁਰਦੁਆਰਾ ਸਾਹਿਬ ਭੈਣੀ ਜੱਸਾ ਦੀ ਵੈਬਸਾਈਟ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ ।
ਹੋਰ ਜਾਣਕਾਰੀ
ਸਿੱਖ ਇਤਿਹਾਸ
ਸਿੱਖ ਧਰਮ : ਦੁਨੀਆਂ ਦੇ ਪ੍ਰਮੁਖ ਧਰਮਾਂ ਵਿਚੋਂ ਸਭ ਤੋਂ ਛੋਟੀ ਉਮਰ ਦਾ ਧਰਮ ਹੈ ਅਤੇ ਇਸ ਦੇ ਮੂਲ ਸਿਧਾਂਤਾਂ ਅਨੁਸਾਰ ਪੂਰੇ ਤੌਰ ਤੇ ਇਕੇਸ਼ਵਰਵਾਦੀ ਧਰਮ ਹੈ।
ਹੁਕਮਨਾਮਾ
ਨਾਨਕਸ਼ਾਹੀ ਕੈਲੰਡਰ
ਨਾਨਕਸ਼ਾਹੀ ਜੰਤਰੀ ਇੱਕ ਸੂਰਜੀ ਜੰਤਰੀ ਹੈ, ਜੋ ਸਿੱਖ ਧਰਮ ਵਿੱਚ ਵਰਤੀ ਜਾਂਦੀ ਹੈ ਅਤੇ ਸਿੱਖ ਗੁਰੂਆਂ ਵੱਲੋਂ ਰਚੀ ‘ਬਾਰਾ ਮਾਹਾ’ ਦੀ ਬਾਣੀ ‘ਤੇ ਆਧਾਰਿਤ ਹੈ।
ਦਸਵੰਧ ਭੇਟਾ
ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋ ਦਸਵੰਧ ਦੀ ਭੇਟਾ ਗੁਰੂ ਘਰ ਦੀ ਸੇਵਾ ਲਈ ਕੱਢੋ ਜੀ ਆਪਣੀ ਕਿਰਤ ਕਮਾਈ ਨੂੰ ਸਫਲ ਕਰੋ ਜੀ
ਪਿੰਡ ਭੈਣੀ ਜੱਸਾ
ਪਿੰਡ ਭੈਣੀ ਜੱਸਾ ਬਾਰੇ ਮੁਢਲੀ ਜਾਣਕਾਰੀ
ਭੈਣੀ ਜੱਸਾ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ। ਭੈਣੀ ਜੱਸਾ ਪਿੰਡ ਕਾਫੀ ਪੁਰਾਣਾ ਹੈ ਇਹ ਪਿੰਡ ਵਿਚ ਤਕਰੀਬਨ ਧਾਲੀਵਾਲ ਗੋਤਰ ਹਨ । ਪਿੰਡ ਵਿਚ ਸਰਕਾਰੀ ਹਾਈ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ ਅਤੇ ਆਂਗਣਵਾੜੀ ਸੈਂਟਰ ਹੈ । ਧਾਰਮਿਕ ਸੰਸਥਾਵਾਂ ਗੁਰਦੁਆਰਾ ਸਾਹਿਬ, ਡੇਰਾ ਬਾਬਾ ਰਿਖੀ ਰਾਮ ਜੀ, ਡੇਰਾ ਬਾਬਾ ਰਾਮਸਰ ਅਤੇ ਸਿਵ ਮੰਦਿਰ ਹੈ । ਸਿੱਧ ਬਾਬਾ ਸੁਖਚੈਨ ਸਿੰਘ ਜੀ ਦੀ ਬੀੜ ਹੈ ਭਗਤ ਰਵਿਦਾਸ ਜੀ ਦੀ ਧਰਮਸ਼ਾਲਾ ਵੀ ਹੈ । ਪਿੰਡ ਵਿਚ ਪੁਰਾਣਾ ਦਰਵਾਜ਼ਾ ਹੈ । ਪਿੰਡ ਦੇ ਲੋਕ ਆਪਸ ਵਿਚ ਮਿਲਜੁਲ ਕੇ ਰਹਿੰਦੇ ਹਨ ਹਰ ਤਰਾਂ ਦੀਆ ਸੇਵਾਵਾਂ ਵਿਚ ਵੱਧ ਚੜ ਕੇ ਹਿੱਸਾ ਪਾਉਂਦੇ ਹਨ

